Education

ਅਮਰੀਕਾ ਦੇ ਸੈਨੇਟਰ ਨੇ ਗੁਰੂ ਨਾਨਕ ਬਾਰੇ ਇਕ ਨਵੀ ਕਿਤਾਬ ਜਾਰੀ ਕੀਤੀ

25 Nov 2019, ਨਵੰਬਰ ੧੫ ਨੂੰ ਅਮਰੀਕਾ ਦੇ ਰਿਚਮੰਡ ਸ਼ਹਿਰ ਵਿਚ ਇਕ ਜਲਸੇ ਦੇ ਦੌਰਾਨ ਇਕ ਕਿਤਾਬ ‘The Japji of Guru Nanak Ji a New Translation with Commentary ‘  ਜਾਰੀ ਕੀਤੀ ਗਈ ਜਿਸ ਨੂੰ ਪ੍ਰਸਿੱਧ ਅਮਰੀਕੀ ਮੁਸੀਯੁਮ ਸਮਿਥਸੋਨੀਆਂਨ ਇੰਸਤਿਤੁਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ I ਇਹ ਜਲਸਾ ਵਿਰ੍ਗੀਨਿਆ ਦੇ ਮੁਸੀਏਯੂਮ ਆਫ ਹਿਸ੍ਟ੍ਰੀ ਅਤੇ ਕੁਲਚੂਰ ਅਤੇ ਸਿੱਖ ਐਸੋਸੀਆਸਿਉਂ ਆਫ ਸੇੰਟ੍ਰਲ ਵਿਰ੍ਗੀਨਿਆ ਵਲੋਂ ਕੀਤਾ ਗਿਆ ਸੀ I

ਸੈਨੇਟਰ ਟਿਮ ਕੈਨ ਇਕ ਬਹੁਤ ਹੀ ਸੀਨੀਅਰ ਸੈਨੇਟਰ ਹਨ ਅਤੇ ਡੇਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਰਹਿ ਚੁਕੇ ਹਨ ਅਤੇ 2016 ਦੀਆਂ ਚੋਣਾਂ ਸਮੇ ਹਿਲੇਰੀ ਕਲਿੰਟਨ ਵਲੋਂ ਆਪਣੇ ਉਪ ਪ੍ਰਦਾਨ ਵਜੋਂ ਚੁਣੇ ਗਏ ਸਨ I ਆਪਣੀ ਤਕਦੀਰ ਦੌਰਾਨ ਉਨ੍ਹਾਂ ਨੇ ਕਿਤਾਬ ਦੇ ਲੇਖਕ ਡਾਕਤੁਰ ਰੁਪਿੰਦਰ ਬਰਾੜ ਨੂੰ ਵਧਾਈ ਦਿਤੀ ਅਤੇ ਆਖਿਆ ਕੇ ਗੁਰੂ ਨਾਨਕ ਦੀ ਬਾਣੀ ਸਾਰੀ ਇਨਸਾਨੀਯਤ ਲਈ ਮਹੱਤਵਪੂਰਨ ਹੈ I ਉਨ੍ਹਾਂ ਤੋਂ ਬਾਅਦ ਸਮਿਥਸੋਨਿਯਨ ਦੇ ਮੁਖੀ ਪੌਲ ਮਾਇਕੁਲ ਤੈਲੁਰ ਨੇ ਅਤੇ ਕਾਂਗਰਸ ਵੁਮੈਨ ਅਬੀਗੈਲ ਸਪੰਨਬੁਰਗੁਰ ਨੇ ਵੀ ਗੁਰੂ ਨਾਨਕ ਅਤੇ ਅਮਰੀਕਾ ਵਿਚ ਵਸਦੇ ਸਿਖਾਂ ਦੀ ਆਪਣੀ ਤਕਰੀਰ ਵਿਚ ਬਹੁਤ ਸ਼ਲਾਂਘਾ ਕੀਤੀ I

ਖੱਬੇ ਤੌਂ ਸਾਜੇ: ਡਾਕਤੁਰ ਰੁਪਿੰਦਰ ਬਰਾੜ, ਸੈਨੇਟਰ ਟਿਮ ਕੈਨ ਅਤੇ ਸਮਿਠਸੁਨਿਯੰ ਦੇ ਡਾਕਤੁਰ ਪੌਲ ਮਾਇਕੁਲ ਤੈਲੋਰ

Related posts
Education

The Dream of UPSC: A Gateway to Serve the Nation

For many, the UPSC Civil Services Examination represents more than just a prestigious job—it is a…
Read more
Education

Andhra Loyola Institute of Engineering and Technology Celebrates International Girl Child Day

Girls are not just the leaders of tomorrow; they are the change-makers of today &#8211…
Read more
Education

Bio Innovation Corridor established between Bangalore Bioinnovation Centre (BBC) and La Trobe University, Australia

Dr. Mohamed A.A, MD, Bangalore Bioinnovation Centre and Prof Theo Farrell, VC La Trobe University…
Read more